ਬੌਨੀ, ਬੌਨੂ, ਬਨੂੜੀ, ਬੁਲਬੁਲ, ਡੰਗਰ, ਲੱਡੂ, ਬੂਬੂ, ਨੰਨਾ, ਪਾਲੂ, ਖੋਤਾ, ਭੋੰਦੂ ਤੇ ਹੋਰ ਪਤਾ ਨਹੀਂ ਕਿੰਨੇ ਨਾਂ ਰੱਖੇ ਹੋਏ ਸਨ ਮੈਂ ਉਸਦੇ। ਕੋਈ ਵੀ ਨਾਂ ਲਓ, ਭੱਜਿਆ ਆਉਂਦਾ ਸੀ। ਕਦੇ ਸਾਡੀਆਂ ਚੱਪਲਾਂ ਚੱਕਦਾ, ਕਦੇ ਰੁਮਾਲ ਤੇ ਕਦੇ ਜੁਰਾਬਾਂ। ਮੇਰੇ ਕਢਾਈ ਵਾਲੇ ਸੂਟ ਉਹਨੂੰ ਬਹੁਤ ਪਸੰਦ ਸਨ। ਮੈਂ ਹਮੇਸ਼ਾ ਕਹਿੰਦੀ ਕਿ ਉਹ ਪਿਛਲੇ ਜਨਮ ਵਿਚ ਪੱਕਾ […]
Continue Reading